MLA ਗੋਗੀ ਦੇ ਹੱਥ ਧੋ ਮਗਰ ਪੈ ਗਏ Ravneet Bittu,ਕਬਜ਼ਿਆਂ ਵਾਲੀ ਗੱਲ ਤੋਂ ਬਾਅਦ ਖੋਲ੍ਹ ਦਿੱਤੇ ਭੇਤ|OneIndia Punjabi

2023-06-29 2

ਮੰਗਲਵਾਰ ਨੂੰ ਲੁਧਿਆਣਾ 'ਚ ਵਿਧਾਇਕ ਗੁਰਪ੍ਰੀਤ ਗੋਗੀ ਨੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ 'ਤੇ ਸਰਕਾਰੀ ਘਰ 'ਤੇ ਕਬਜ਼ਾ ਕਰਨ ਦਾ ਦੋਸ਼ ਲਗਾਇਆ ਸੀ। ਇਸ ਤੋਂ ਬਾਅਦ ਅੱਜ ਰਵਨੀਤ ਬਿੱਟੂ ਨੇ ਲਾਈਵ ਹੋ ਕੇ ਵਿਧਾਇਕ ਗੋਗੀ ਦੇ ਦੋਸ਼ਾਂ ਦਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ 'ਆਪ' ਵਿਧਾਇਕਾਂ ਨੂੰ ਪਤਾ ਹੈ ਕਿ ਕੋਠੀਆਂ 'ਤੇ ਕਿਵੇਂ ਕਬਜ਼ਾ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ 'ਆਪ' ਵਿਧਾਇਕਾਂ ਨੂੰ ਪਤਾ ਹੈ ਕਿ ਕੋਠੀਆਂ 'ਤੇ ਕਿਵੇਂ ਕਬਜ਼ਾ ਕੀਤਾ ਜਾਂਦਾ ਹੈ। ਹਾਲ ਹੀ ਵਿੱਚ ਜਗਰਾਉਂ ਦੇ ਵਿਧਾਇਕ ਮਾਣੂੰਕੇ ਨੇ ਵੀ ਐਨਆਰਆਈ ਦੀ ਕੋਠੀ ’ਤੇ ਕਬਜ਼ਾ ਕੀਤਾ ਸੀ। ਦੂਜੇ ਪਾਸੇ ਮੋਗਾ ਦੀ ‘ਆਪ’ ਵਿਧਾਇਕਾ ਡਾ: ਅਮਨਦੀਪ ਕੌਰ 'ਤੇ ਹਸਪਤਾਲ ਵਿਚੋਂ ਏਸੀ ਘਰ ਲਗਵਾਉਣ ਦੇ ਇਲਜ਼ਾਮ ਲੱਗੇ ਹਨ।
.
Ravneet Bittu washed his hands of MLA Gogi, revealed the secrets after the possession issue.
.
.
.
#RavneetBittu #GurpreetGogi #PunjabNews
~PR.182~